ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖਲੋ ਪੰਜਾਬ ਚ ਕਲਜੁਗ ਦਾ ਹਾਲ 4 ਸਕੂਲੀ ਵਿਦਿਆਰਥਣਾਂ ਬਾਰੇ ਵੱਡਾ ਖੁਲਾਸਾ

ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖਲੋ ਪੰਜਾਬ ਚ ਕਲਜੁਗ ਦਾ ਹਾਲ 4 ਸਕੂਲੀ ਵਿਦਿਆਰਥਣਾਂ ਬਾਰੇ ਵੱਡਾ ਖੁ ਲਾ ਸਾਮੋਹਾਲੀ ਤੋਂ ਗਾਇਬ ਹੋਈਆਂ ਵਿਦਿਆਰਥਣਾਂ ਦੇ ਮਾਮਲੇ ‘ਚ ਹੋਇਆ ਨਵਾਂ ਖੁ ਲਾ ਸਾ : ਮੋਹਾਲੀ ਦੇ ਮਟੌਰ ਥਾਣਾ ਖੇਤਰ ਤੋਂ ਅਚਾਨਕ ਲਾ ਪ ਤਾ ਹੋਈਆਂ ਸਕੂਲੀ ਵਿਦਿਆਰਥਣਾਂ ਦੇ ਮਾਮਲੇ ‘ਚ ਨਵਾਂ ਖੁ ਲਾ ਸਾ ਹੋਇਆ ਹੈ।

ਪੁਲਿਸ ਨੂੰ ਉਹਨਾਂ ਦੀ ਲੋਕੇਸ਼ਨ ਲੁਧਿਆਣੇ ਦੀ ਪਤਾ ਲੱਗੀ ਤਾਂ ਜਾਂਚ ਪ ੜ ਤਾ ਲ ਤੋਂ ਬਾਅਦ ਪੁਲਿਸ ਵੱਲੋਂ ਲੁਧਿਆਣਾ ਤੋਂ ਚਾਰਾਂ ਵਿਿਦਆਰਥਣਾਂ ਨੂੰ ਬ ਮ ਦ ਕਰ ਲਿਆ।ਇਸ ਮਾਮਲੇ ‘ਚ ਪੁਲਸ ਨੇ ਦੋ ਲੜਕਿਆਂ ਖਿ ਲਾ ਫ ਵੀ ਮਾ ਮ ਲਾ ਦਰਜ ਕੀਤਾ ਹੈ, ਉਹਨਾਂ ਨੂੰਮ ਵਿਆਹ ਦਾ ਝਾਂ ਸਾ ਦੇਣ ਤੇ ਨਾ ਬਾ ਲ ਗਾ ਨੂੰ ਭਜਾਉਣ ਦੀਆਂ ਧਾ ਰਾ ਵਾਂ ਦ ਰ ਜ ਕੀਤੀਆਂ ਹਨ ।

ਦੋ ਸ਼ੀ ਆਂ ਦੀ ਪਛਾਣ ਮਨਪ੍ਰੀਤ ਸਿੰਘ ਮਨੂੰ ਅਤੇ ਰਵੀ ਦੇ ਰੂਪ ਵਿਚ ਹੋਈ ਹੈ ।ਪੁਲਸ ਦੀ ਜਾਂਚ ‘ਚ ਲਾ ਪ ਤਾ ਹੋਈਆਂ ਦੋ ਨਾ ਬਾ ਲ ਗਾਂ ਦੇ ਦੋਸਤ ਮੁ ਲ ਜ਼ ਮ ਮਨਪ੍ਰੀਤ ਤੇ ਰਵੀ ਸਨ। ਇਹਨਾਂ ਮੁ ਲ ਜ਼ ਮਾਂ ਨੇ ਲੜਕੀਆਂ ਨੂੰ ਵਿਆਹ ਦਾ ਝਾਂ ਸਾ ਦਿੱਤਾ ਸੀ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਨਾਲ ਹੀ ਦੋ ਹੋਰ ਲੜਕੀਆਂ ਵੀ ਚਲੀਆਂ ਗਈਆਂ ।

ਹਾਂਲਾਕਿ, ਚਾਰਾਂ ਲੜਕੀਆਂ ‘ਚੋਂ ਇਕ ਲੜਕੀ ਕੋਲ ਮੋਬਾਇਲ ਫੋਨ ਸੀ ਪਰ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ।ਜਿਵੇ ਹੀ ਫੋਨ ਆਨ ਹੋਇਆ ਤਾਂ ਪੁਲਸ ਨੇ ਫੋਨ ਦੀ ਟਾਵਰ ਲੋਕੇਸ਼ਨ ਦੀ ਜਾਂਚ ਕਰ ਪਤਾ ਲਗਾਇਆ ਕਿ ਲੜਕੀਆਂ ਲੁਧਿਆਣੇ ਹਨ, ਜਿਥੇ ਪਹੁੰਚ ਨੇ ਪੁ ਲ ਸ ਵੱਲੋਂ ਚਾਰਾਂ ਲੜਕੀਆਂ ਅਤੇ ਦੋਵਾਂ ਮੁ ਲ ਜ਼ ਮਾਂ ਨੂੰ ਹਿ ਰਾ ਸ ਤ ‘ਚ ਲੈ ਲਿਆ ਗਿਆ।

Leave a Reply

Your email address will not be published. Required fields are marked *