ਆਈ ਵੱਡੀ ਮਾੜੀ ਖਬਰ ਕੈਪਟਨ ਦੀ ਰਿਹਾਇਸ਼ ਤੇ ਇਹਨਾਂ ਨੂੰ ਹੋ ਗਿਆ ਕੋਰੋਨਾ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਚੰਡੀਗੜ੍ਹ: ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸੁੱਰਖਿਆ ‘ਚ ਤਾਇਨਾਤ 14 CRPF ਜਵਾਨ ਕੋਰੋਨਾ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਇਹ ਸਾਰੇ ਚੰਡੀਗੜ੍ਹ ਸੀਐਮ ਹਾਊਸ ‘ਚ ਤਾਇਨਾਤ ਹਨ।ਮੁੱਖ ਮੰਤਰੀ ਦਫ਼ਤਰ ਮੁਤਾਬਿਕ ਕੈਪਟਨ ਸਿਸਵਾਂ ਫਾਰਮਹਾਊਸ ਤੇ ਰਹਿੰਦੇ ਹਨ।ਇਹ ਸਾਰੇ ਸੁਰੱਖਿਆ ਕਰਮੀ ਚੰਡੀਗੜ੍ਹ ਵਾਲੀ ਆਫੀਸ਼ੀਅਲ ਰਿਹਾਇਸ਼ ਤੇ ਤਾਇਨਾਤ ਹਨ।

Leave a Reply

Your email address will not be published. Required fields are marked *