ਪੁਲਿਸ ਨੇ ਘੇਰ ਲਈ ਭੈਣ ਭਰਾ ਦੀ ਸਕੂਟਰੀ-ਫੇਰ ਜੋ ਹੋਇਆ ਕਿਸੇ ਸੋਚਿਆ ਵੀ ਨਹੀਂ ਸੀ

ਹੁਸ਼ਿਆਰਪੁਰ ਵਿੱਚ ਪੁਲਿਸ ਦੁਆਰਾ ਇੱਕ ਨੌਜਵਾਨ ਦਾ ਚ-ਲਾ-ਨ ਕੀਤੇ ਜਾਣ ਦਾ ਮਾਮਲਾ ਕਾਫੀ ਤੂਲ ਫ-ੜ ਗਿਆ ਅਤੇ ਲੋਕ ਇਕੱਠੇ ਹੋ ਗਏ। ਲੜਕੇ ਦੀ ਭੈਣ ਵੱਲੋਂ ਕਾਫੀ ਹੰ-ਗਾ-ਮਾ ਕੀਤਾ ਗਿਆ। ਪੁਲਿਸ ਨੇ ਮਾਸਕ ਨਾ ਪਾਉਣ ਦੇ ਦੋ-ਸ਼ ਵਿਚ ਇਕ ਲੜਕੇ ਦਾ ਚਲਾਨ ਕਰ ਦਿੱਤਾ ਅਤੇ ਚਾਬੀ ਖੋ-ਹ ਲਈ। ਲੜਕਾ ਆਪਣੀ ਭੈਣ ਨਾਲ ਮੋਟਰ ਸਾਈਕਲ ਤੇ ਆ ਰਿਹਾ ਸੀ। ਲੜਕੇ ਦੀ ਭੈਣ ਦਾ ਕਹਿਣਾ ਹੈ ਕਿ ਉਹਨਾਂ ਦਾ ਪਹਿਲਾਂ ਹੀ ਚਲਾਨ ਹੋਇਆ ਹੈ। ਉਨ੍ਹਾਂ ਨੇ ਪੁਲੀਸ ਨੂੰ ਇਸ ਦੇ ਬਾਰੇ ਦੱਸਿਆ ਵੀ ਹੈ। ਲੜਕੇ ਦੀ ਭੈਣ ਵੱਲੋਂ ਚ-ਲਾ-ਨ ਰੱ-ਦ ਕਰਨ ਦੀ ਮੰਗ ਕੀਤੀ ਗਈ ਹੈ।

ਲੜਕੇ ਦੀ ਭੈਣ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਦੋਵੇਂ ਭੈਣ ਭਰਾ ਮੋਟਰ ਸਾਈਕਲ ਤੇ ਆ ਰਹੇ ਸਨ ਕਿ ਉਨ੍ਹਾਂ ਦਾ ਚਲਾਨ ਹੋ ਗਿਆ। ਹੁਣ ਫੇਰ ਪੁਲਿਸ ਨੇ ਉਨ੍ਹਾਂ ਦਾ ਮਾਸਕ ਦਾ ਚਲਾਨ ਕਰ ਦਿੱਤਾ ਹੈ। ਜਦ ਕਿ ਉਸ ਦੇ ਭਰਾ ਨੇ ਮਾਸਕ ਪਾਇਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਲਾ-ਕ-ਡਾ-ਊ-ਨ ਨੇ ਸਥਿਤੀ ਬਹੁਤ ਖ-ਰਾ-ਬ ਕੀਤੀ ਹੋਈ ਹੈ। ਆਮਦਨ ਬੰਦ ਹੋ ਗਈ ਹੈ। ਉੱਤੋਂ ਪੁਲਸ ਵੱਲੋਂ ਚ-ਲਾ-ਨ ਕੀਤੇ ਜਾ ਰਹੇ ਹਨ। ਇਕ ਬ-ਜ਼ੁ-ਰ-ਗ ਵਿਅਕਤੀ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਮੁਹੱਲੇ ਵਿੱਚ ਆਕੇ ਨਾ-ਜਾ-ਇ-ਜ਼ ਚਲਾਨ ਕਰਦੇ ਹਨ। ਜਿਨ੍ਹਾਂ ਨੇ ਮਾਸਕ ਪਾਇਆ ਹੈ, ਉਸ ਦਾ ਵੀ ਚਲਾਨ ਕੀਤਾ ਜਾਂਦਾ ਹੈ।

ਜਦੋਂ ਉਨ੍ਹਾਂ ਨੇ ਪੁਲੀਸ ਮੁ-ਲਾ-ਜ਼-ਮਾਂ ਨੂੰ ਰੋ-ਕਿ-ਆ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਥਾਣਾ ਮੁਖੀ ਨਾਲ ਗੱਲ ਕਰ ਲਵੋ। ਅਸੀਂ ਤਾਂ ਇਸੇ ਤਰਾਂ ਹੀ ਕਰਾਂਗੇ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਮੋਟਰ ਸਾਈਕਲ ਵਾਲੇ ਲੜਕੇ ਨੇ ਮਾਸਕ ਨਹੀ ਪਹਿਨਿਆ ਹੋਇਆ ਸੀ। ਜਦੋਂ ਉਸ ਦਾ ਚਲਾਨ ਕੀਤਾ ਗਿਆ ਤਾਂ ਉਸ ਨੇ ਚਲਾਨ ਦੀ ਕਾਪੀ ਫ-ੜ੍ਹ-ਕੇ ਪੁਲਿਸ ਮੁਲਾਜ਼ਮ ਵੱਲ ਸੁੱ-ਟ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੇ ਕੋਲ ਡਰਾਈਵਿੰਗ ਲਾ-ਇ-ਸੰ-ਸ ਵੀ ਨਹੀਂ ਹੈਂ। ਇਸ ਲਈ ਉਸ ਨੂੰ ਚਲਾਨ ਤਾਂ ਕਰਨਾ ਹੀ ਪਵੇਗਾ।

Leave a Reply

Your email address will not be published. Required fields are marked *